ਕਨੇਡਾ ਇਕਾਈ ਵੱਲੋਂ ਕਈ ਹੋਰ ਮਹੱਤਵਪੂਰਨ ਵਿਸ਼ਿਆਂ ਤੇ ਧਾਰਮਿਕ ਸੰਸਥਾਵਾਂ ਨਾਲ ਚਿੱਠੀ ਪੱਤਰ
- 5 ਦਸੰਬਰ 2019 ਨੂੰ ਭਾਈਚਾਰੇ ਦੀ ਵੈਨਕੂਵਰ ਇਕਾਈ ਵੱਲੋਂ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਨਾਨਕ ਬਾਣੀ ਪੰਜਾਬੀ ਦੇ ਸਰਕਾਰੋਂ ਖੋਸੇ ਸਤਿਕਾਰ ਨੂੰ ਮੁੜ ਬਹਾਲ ਕਰਾਉਣ ਲਈ ਚਿੱਠੀਆਂ ਲਿਖੀਆਂ ਗਈਆਂ।
ਅਕਾਲ ਤਖਤ ਸਾਹਿਬ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.com/wp-content/uploads/2025/05/ਜਥੇਦਾਰ-ਅਕਾਲ-ਤੱਖਤ.-5.12.19.pdf
2. ਸ਼੍ਰੋਮਣੀ ਕਮੇਟੀ ਨੂੰ ਲਿਖੀ ਚਿੱਠੀ ਦਾ ਲਿੰਕ
https://punjabibpb.com/wp-content/uploads/2025/05/ਸ਼੍ਰੋਮਣੀ-ਗੁਰਦੁਆਰਾ-ਪ੍ਰਬੰਧਕ-ਕਮੇਟੀ-05-12-1019.pdf
ਇਸੇ ਤਰ੍ਹਾਂ 19 ਅਕਤੂਬਰ 2019 ਪੰਜਾਬ ਅਤੇ ਵੈਨਕੂਵਰ ਇਕਾਈਆਂ ਵੱਲੋਂ ਸਾਂਝੇ ਤੌਰ ਤੇ ਮੁੱਖ ਮੰਤਰੀ ਪੰਜਾਬ ਅਤੇ ਸੰਪਾਦਕ ਪੰਜਾਬੀ ਟ੍ਰਿਬਿਊਨ ਨੂੰ ‘ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਸਮੇਂ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵੱਲੋਂ ਕੀਤੀਆਂ ਜਾਂਦੀਆਂ ਬੇਨਿਯਮੀਆਂ ਅਤੇ ਭਾਈ-ਭਤੀਜਾਵਾਦ ਨੂੰ ਠੱਲ ਪਾਉਣ ਅਤੇ ਯੋਗ ਸਾਹਿਤਕਾਰਾਂ ਨੂੰ ਪੁਰਸਕਾਰ ਦੇਣੇ ਯਕੀਨੀ ਬਣਾਉਣ’ ਦੇ ਵਿਸ਼ੇ ਤੇ ਚਿੱਠੀਆਂ ਲਿਖੀਆਂ ਗਈਆਂ।
3. ਮੁੱਖ ਮੰਤਰੀ ਨੂੰ ਲਿਖੀ ਚਿੱਠੀ ਦਾ ਲਿੰਕ:
https://punjabibpb.com/wp-content/uploads/2025/05/1.-letter-to-CM.19.10.2020.pdf
4. ਸੰਪਾਦਕ ਪੰਜਾਬੀ ਟ੍ਰਿਬਿਊਨ ਨੂੰ ਲਿਖੀ ਚਿੱਠੀ ਦਾ ਲਿੰਕ:
https://punjabibpb.com/wp-content/uploads/2025/05/2.-letter-to-Editor-.Pbi_.Tribune.19.10.2020.pdf
5. 6 ਦਸੰਬਰ 2019 ਨੂੰ ਸਕੱਤਰ ਸਿੱਖਿਆ ਵਿਭਾਗ, ਪੰਜਾਬ ਸਰਕਾਰ ਨੂੰ ‘ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਪੰਜਾਬੀ ਵਿਸ਼ੇ ਦੀ ਪੜ੍ਹਾਈ ਨੂੰ ਯਕੀਨ ਅਤੇ ਮਿਆਰੀ ਬਣਾਉਣ ਲਈ” ਬੇਨਤੀ ਪੱਤਰ ਲਿਖਿਆ ਗਿਆ।
ਇਸ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/05/ਸਕੱਤਰ-ਸਕੂਲ-ਸਿੱਖਿਆ-.-6.12.2019.pdf
