ਸਾਲ 2016 ਤੋਂ ਲੈ ਕੇ ਸਾਲ 2025 ਤੱਕ -ਪੰਜਾਬੀ ਭਾਸ਼ਾ ਦੀ ਪੰਜਾਬ ਵਿੱਚ ਸਥਿਤੀ ਜਾਨਣ ਲਈ -ਵੱਖ ਵੱਖ ਵਿਦੇਸ਼ੀ ਅਤੇ ਦੇਸੀ ਟੀਵੀ ਚੈਨਲਾਂ ਤੇ ਹੋਈਆਂ ਗੱਲਾਂ ਬਾਤਾਂ

ਸਾਲ 2016 ਤੋਂ ਲੈ ਕੇ ਸਾਲ 2025 ਤੱਕ ਪੰਜਾਬੀ ਭਾਸ਼ਾ ਦੀ ਪੰਜਾਬ ਵਿੱਚ ਸਥਿਤੀ ਜਾਨਣ ਲਈ ਵੱਖ ਵੱਖ ਵਿਦੇਸ਼ੀ ਅਤੇ ਦੇਸੀ ਟੀਵੀ ਚੈਨਲਾਂ ਤੇ ਹੋਈਆਂ ਗੱਲਾਂ ਬਾਤਾਂ ਦੇ ਲਿੰਕ

  1.  ‘ਰਾਜ ਭਾਸ਼ਾ ਦੇ ਤੌਰ ਤੇ ਪੰਜਾਬ ਵਿੱਚ ਪੰਜਾਬੀ ਦੀ ਸਥਿਤੀ’ ਵਿਸ਼ੇ ਤੇ 13 ਸਤੰਬਰ 2016 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਮੋਹਾਲੀ ਵਿੱਚ ਕਰਵਾਈ ਗਈ ਦੂਜੀ ਪੰਜਾਬੀ ਭਾਸ਼ਾ ਵਿਕਾਸ ਕਾਨਫਰੰਸ ਵਿੱਚ ਪ੍ਰਵਚਨ
  • ‘ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਬੰਧਕਾਂ ਵੱਲੋਂ ਕੀਤੇ ਜਾਂਦੇ ਭਾਈ ਭਤੀਜਾਵਾਦ ਅਤੇ ਭਰਿਸ਼ਟਾਚਾਰ’ ਵਿਸ਼ੇ ਤੇ 2 ਮਾਰਚ 2018 ਨੂੰ ਸੂਹੀ ਸਵੇਰ ਟੀਵੀ ਚੈਨਲ ਤੇ ਹੋਈ ਗੱਲ ਬਾਤ। ਮੇਜ਼ਬਾਨ ਸਨ ਸ਼ਿਵ ਇੰਦਰ
  • ਪੰਜਾਬੀ ਭਾਸ਼ਾ ਅਤੇ ਕਾਨੂੰਨ ਵਿਸ਼ੇ ਤੇ ਏਡੀਪੀ ਨਿਊਜ਼(ADP NEWS) ਟੀਵੀ ਚੈਨਲ ਤੇ 18 10 2018 ਨੂੰ ਹੋਈ ਗੱਲਬਾਤ।

ਇਹ ਮੇਜ਼ਬਾਨ ਸਨ ਗੁਰਮੀਤ  ਪਲਾਹੀ।

  • ‘ਵਿਦਵਾਨਾਂ ਨੇ ਹੀ ਪੰਜਾਬੀ ਭਾਸ਼ਾ ਦਾ ਬੇੜਾ ਕਿਵੇਂ ਗਰਕ ਕੀਤਾ?’ ਵਿਸ਼ੇ ਤੇ 20 ਫਰਵਰੀ 2020 ਨੂੰ ਨਿਊਜ਼ੀਲੈਂਡ ਦੇ ‘ਅਣਖੀਲਾ ਪੰਜਾਬ’ ਟੀਵੀ ਚੈਨਲ ਤੇ ਹੋਈ ਗੱਲਬਾਤ।
  • ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਅਲੋਪ ਕਰਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ਼ ਵਿਸ਼ੇ ਤੇ 1 ਅਗਸਤ 2020 ਨੂੰ ‘ਦੇਸ ਪੁਆਦ’ ਚੈਨਲ ਤੇ ਕੋਈ ਗੱਲਬਾਤ। ਮੇਜ਼ਬਾਨ ਸਨ ਮਨਜੀਤ ਸਿੰਘ ਰਾਜਪੁਰਾ।
  • ਪੰਜਾਬੀ ਮਾਂ ਬੋਲੀ ਦੇ ਰਖਵਾਲੇ ਹੀ ਕਰ ਰਹੇ ਹਨ ਪੰਜਾਬੀ ਦਾ ਘਾਣ ਵਿਸ਼ੇ ਤੇ ਸਾਂਝ ਸਾਂਝਾ ਟੀਵੀ ਤੇ 17 ਅਕਤੂਬਰ 2020 ਨੂੰ ਹੋਈ ਗੱਲਬਾਤ। ਮੇਜ਼ਬਾਨ ਸਨ ਕੁਲਦੀਪ ਸਿੰਘ ਅਤੇ ਬਲਜਿੰਦਰ ਕੌਰ।
  • ਪੰਜਾਬ ਸਰਕਾਰ ਵੱਲੋਂ, ਭਾਸ਼ਾ ਵਿਭਾਗ ਰਾਹੀਂ, ਦਿੱਤੇ ਜਾਂਦੇ ‘ਸ਼੍ਰੋਮਣੀ ਪੁਰਸਕਾਰਾਂ ਵਿੱਚ ਹੁੰਦੀ ਘਪਲੇਬਾਜ਼ੀ’ ਵਿਸ਼ੇ ਤੇ 25 ਸਤੰਬਰ 2021 ਨੂੰ ‘ਮਹਿਕ ਵਤਨ ਦੀ’ ਚੈਨਲ ਤੇ ਦਿੱਤੀ ਜਾਣਕਾਰੀ।

       8.  ‘ਸਰਕਾਰੀ ਦਫਤਰਾਂ ਵਿਚ ਮਾਂ ਬੋਲੀ ਪੰਜਾਬੀ ਕਿਵੇਂ ਹੋਵੇਗੀ ਪੂਰੀ ਤਰ੍ਹਾਂ ਲਾਗੂ?’ ਵਿਸ਼ੇ ਤੇ  -30 ਅਕਤੂਬਰ 2021 ਨੂੰ ਹੀ ‘ਨਵਾਂ ਪੰਜਾਬ’ ਚੈਨਲ ਤੇ ਹੋਈ ਗਤਲਬਾਤ।

 ਲਿੰਕ :

  • ਪੰਜਾਬੀ ਭਾਸ਼ਾ ਦੇ ਰਾਜ ਭਾਸ਼ਾ ਬਣਨ ਦੇ ਰਾਹ ਵਿੱਚ ਅੜਿਕੇ ਵਿਸ਼ੇ ਤੇ ਵਰਲਡ ਮੀਡੀਆ ਯੂਐਸਏ ਤੇ 9 ਨਵੰਬਰ 2021 ਨੂੰ ਹੋਈ ਗੱਲਬਾਤ। ਮੇਜ਼ਬਾਨ ਸਨ ਸੁਰਿੰਦਰ ਮਚਾਕੀ।
  • 10 ਨਵੰਬਰ 2021 ਨੂੰ ਕੈਨੇਡਾ ਦੇ ‘ਸਾਝਾਂ ਟੀਵੀ’ ਤੇ

 ‘ਪੰਜਾਬ ਸਰਕਾਰ ਵੱਲੋਂ ਦੋ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ, ਪੰਜਾਬੀ ਦੇ ਵਿਕਾਸ ਵਿੱਚ ਕਿੰਨੀਆਂ ਕੁ ਸਾਰਥਕ ਸਿੱਧ ਹੋਣਗੀਆਂ?

– ਵਿਸ਼ੇ ਤੇ ਹੋਈ ਇਕ ਘੰਟਾ ਗੱਲਬਾਤ। ਮੇਜ਼ਬਾਨ ਸਨ ਕੁਲਦੀਪ ਸਿੰਘ ਅਤੇ ਬਲਜਿੰਦਰ ਕੌਰ

  1. ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣੇ ਪੰਜਾਬੀ? ਵਿਸ਼ੇ ਤੇ ਵਰਲਡ ਮੀਡੀਆ ਯੂਐਸਏ ਟੀਵੀ ਚੈਨਲ ਤੇ 15 ਨਵੰਬਰ 2021 ਨੂੰ ਸੁਰਿੰਦਰ ਮਚਾਕੀ ਨਾਲ ਹੋਈ ਗੱਲਬਾਤ।
  1. ਹੁਣ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਪੜਾਉਣਾ ਸਕੂਲਾਂ ਦੀ ਕਿਵੇਂ ਬਣੀ ਮਜ਼ਬੂਰੀ? ਵਿਸ਼ੇ ਤੇ ਦਿਲਾਂ ਦੀ ਸਾਂਝ ਟੀਵੀ ਚੈਨਲ ਤੇ 20 ਨਵੰਬਰ 2021 ਨੂੰ ਕੁਲਦੀਪ ਸਿੰਘ ਨਾਲ ਹੋਈ ਗੱਲ ਬਾਤ।
  1. ‘ਪੰਜਾਬੀ ਭਾਸ਼ਾ ਦੀ ਸਮਾਜ ਵਿੱਚ ਸਥਿਤੀ’ ਵਿਸ਼ੇ ਤੇ 27 ਨਵੰਬਰ 2021 ਨੂੰ ਅਕਾਲ ਚੈਨਲ ਤੇ ਹੋਈ ਗੱਲ ਬਾਤ। ਮੇਜ਼ਬਾਨ ਸਨ ਸੰਦੀਪ ਸਿੰਘ।
  1. ‘ਪੰਜਾਬ ਵਿੱਚ ਪੰਜਾਬੀ ਨੂੰ ਇਨਸਾਫ਼ ਦੀ ਭਾਸ਼ਾ ਬਣਾਉਣ ਵਿੱਚ ਅੜਿਕੇ’ ਵਿਸ਼ੇ ਤੇ ‘ਅਲਾਈਵ ਪੰਜਾਬ Alive Punjab’ ਟੀਵੀ ਚੈਨਲ ਤੇ 14 ਜੁਲਾਈ 2022 ਨੂੰ ਹੋਈ ਗੱਲਬਾਤ। ਮੇਜ਼ਬਾਨ ਸਨ
  1. ਪੰਜਾਬ ਵਿੱਚ ਪੰਜਾਬੀ ਦੀ ਸੰਭਾਲ ਵਿਸ਼ੇ ਤੇ ਗਲੋਬਲ ਸਿੱਖ ਕੌਂਸਲ ਵੱਲੋਂ 21 ਦਸੰਬਰ 2023 ਨੂੰ ਕਰਵਾਏ ਗਏ ਸੈਮੀਨਾਰ ਵਿੱਚ ਹੋਈ ਮਹੱਤਵਪੂਰਨ ਗੱਲਬਾਤ। ਭਾਗ-1
  1. ਪੰਜਾਬ ਵਿੱਚ ਪੰਜਾਬੀ ਦੀ ਸੰਭਾਲ ਵਿਸ਼ੇ ਤੇ ਗਲੋਬਲ ਸਿੱਖ ਕੌਂਸਲ ਵੱਲੋਂ 21 ਦਸੰਬਰ 2023 ਨੂੰ ਕਰਵਾਏ ਗਏ ਸੈਮੀਨਾਰ ਵਿੱਚ ਹੋਈ ਮਹੱਤਵਪੂਰਨ ਗੱਲਬਾਤ। ਭਾਗ-2
  1. ‘ਪੰਜਾਬ ਸਰਕਾਰ ਦੀ ਪੰਜਾਬੀ ਭਾਸ਼ਾ ਵੱਲ ਬੇਰੁਖੀ’ ਵਿਸ਼ੇ ਤੇ 27 ਜਨਵਰੀ 20124 ਨੂੰ ਦਿਲਾਂ ਦੀ ਸਾਂਝ ਟੀਵੀ ਤੇ ਕੋਈ ਗੱਲਬਾਤ। ਮੇਜ਼ਬਾਨ ਸਨ ਕੁਲਦੀਪ ਸਿੰਘ।
  1. ‘ਪੰਜਾਬ ਵਿੱਚ ਪੰਜਾਬੀ ਭਾਸ਼ਾ ਦੇ ਪਤਨ ਲਈ ਜਿੰਮੇਵਾਰ ਕੌਣ?’ 2ਵਿਸ਼ੇ ਤੇ 1 ਫਰਵਰੀ 2022 the unmute ਟੀਵੀ ਚੈਨਲ ਤੇ ਹੋਈ ਗੱਲਬਾਤ। ਮੇਜ਼ਬਾਨ ਸਨ ਬੀਬੀ ਗੁਰਨੀਤ ਕੌਰ