ਕਾਨੂੰਨੀ ਮਾਹਿਰ ਅਤੇ ਅਖਬਾਰਾਂ ਦੇ ਸੰਪਾਦਕ ਨਾਲ ਸੰਪਰਕ

ਕਾਨੂੰਨੀ ਮਾਹਿਰਾਂ ਨਾਲ ਸੰਪਰਕ

ਪ੍ਰਿੰਟ ਮੀਡੀਆ ਨਾਲ ਸੰਪਰਕ

27 ਦਸੰਬਰ 2018 ਹੀ ਭਾਈਚਾਰੇ ਦੀ ਟੀਮ ਨੇ, ਪੰਜਾਬੀ ਟ੍ਰਿਬਿਯੂਨ ਦੇ ਮੁੱਖ ਸੰਪਾਦਕ ਸ੍ਰੀ ਸਵਰਾਜ ਅਤੇ ਸੀਨੀਅਰ ਪੱਤਰਕਾਰ ਸ ਹਮੀਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿਚ ਜਾ ਕੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ਼੍ਰੀ ਸਵਰਾਜਬੀਰ ਸਿੰਘ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ‘ਪੰਜਾਬ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਭੇਂਟ ਕੀਤੀ।