ਵਿਸ਼ਵ ਪੰਜਾਬੀ ਸੰਮੇਲਨ ਦੇ ਪ੍ਰਬੰਧਕਾਂ ਦਾ ਪੱਕਾ ਫੈਸਲਾ ਸੀ ਕਿ ਸੰਮੇਲਨ ਵਿਚ ਭਰਪੂਰ ਹਾਜ਼ਰੀ ਯਕੀਨੀ ਬਣਾਉਣ ਲਈ, ਵੈਨਕੂਵਰ ਵਿਚ ਸਰਗਰਮ ਹਰ ਵਿਚਾਰਧਾਰਾ ਨਾਲ ਸਬੰਧਾਤ ਜਥੇਬੰਦੀ ਨਾਲ ਨਿੱਜੀ ਸੰਪਰਕ ਸਥਾਪਤ ਕੀਤਾ ਜਾਵੇਗਾ। ਨਾਲ ਹੀ, ਮੀਡੀਏ ਰਾਹੀਂ, ਦੁਨੀਆ ਭਰ ਵਿਚ ਬੈਠੇ ਪੰਜਾਬੀਆਂ ਨਾਲ ਸੱਮਸਿਆ ਸਾਂਝੀ ਕੀਤੀ ਜਾਵੇਗਾ।
ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਸ ਸਤਨਾਮ ਸਿੰਘ ਜੌਹਲ ( ਜੋ ਉਸ ਸਮੇਂ ਕੈਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੋਸਾਇਟੀ ਦੇ ਕਰਤਾ ਧਰਤਾ ਸਨ) ਨੇ ਸੋਸਾਇਟੀ ਦੇ ਮੈਂਬਰਾਂ ਦੀ ਮੀਟਿੰਗ ਬੁਲਾ ਲਈ।
ਮਿਥੇ ਸਮੇਂ ਤੇ ਅਸੀਂ ਸੋਸਾਇਟੀ ਦੇ ਦਫਤਰ ਪਹੁੰਚ ਗਏ। ਫੇਰ ਵੱਡੀ ਗਿਣਤੀ ਵਿਚ ਹਾਜ਼ਰ ਉਤਸ਼ਾਹੀ ਮੈਂਬਰਾਂ( ਪੰਜਾਬੀਆ) ਨਾਲ ਗੰਭੀਰ ਗੱਲਬਾਤ ਹੋਈ।
ਇਸ ਗੱਲਬਾਤ ਦਾ ਲਿੰਕ:
https://www.youtube.com/watch?v=HzeZjiLXjCc
ਪ੍ਰੋਫੈਸਰ ਪਰਮਜੀਤ ਸਿੰਘ ਸਿੱਧੂ
