ਜਿਲ੍ਹਾ ਇਕਾਈਆਂ ਨਾਲ ਵਿਚਾਰ ਵਟਾਂਦਰਾ -ਅਤੇ ਲੋਕ ਸੰਪਰਕ

ਜ਼ਿਲ੍ਹਾ ਇਕਾਈਆਂ ਨਾਲ ਸੰਪਰਕ

ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਾਰਥਕ (ਕਾਨੂੰਨੀ) ਹੱਲਾਂ ਬਾਰੇ ਜਾਣਕਾਰੀ ਦੇਣ ਲਈ ਭਾਈਚਾਰੇ ਦੀ ਪੰਜਾਬ ਇਕਾਈ ਵੱਲੋਂ ਵੱਖ-ਵੱਖ ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਨਾਲ ਸੰਪਰਕ ਸਥਾਪਿਤ ਕੀਤਾ ਗਿਆ।

ਥਾਂ ਥਾਂ ਜਾ ਕੇ ਇਕਾਈਆਂ ਦੇ ਕਾਰਕੁਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

5 ਜਨਵਰੀ 2019 ਨੂੰ ਜਲੰਧਰ ਇਕਾਈ ਨਾਲ ਵਿਚਾਰ ਵਟਾਂਦਰਾ

10 ਜਨਵਰੀ 2019 ਨੂੰ ਲੁਧਿਆਣਾ ਇਕਾਈ ਨਾਲ ਵਿਚਾਰ ਵਟਾਂਦਰਾ


27 ਦਸੰਬਰ 2018 ਨੂੰ ਮੋਹਾਲੀ ਇਕਾਈ ਦੇ ਕਾਰਕੁਨਾਂ ਨਾਲ ਵਿਚਾਰ ਵਟਾਂਦਰਾ

26 ਨਵੰਬਰ 2018 ਨੂੰ ਭਾਈਚਾਰੇ ਦੇ ਸਹਾਇਕ ਸੰਚਾਲਕ ਸ.ਮਹਿੰਦਰ ਸਿੰਘ ਸੇਖੋਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਪ੍ਰਚਾਰ ਕੀਤਾ।