ਪਬਲਿਕ ਸੈਕਟਰ ਬੈਂਕਾਂ ਵਿੱਚ -ਖੇਤਰੀ ਭਾਸ਼ਾ ਦੇ ਪ੍ਰਯੋਗ ਸਬੰਧੀ ਹੁਕਮ

ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ 1 ਜੁਲਾਈ 2015 ਨੂੰ ਮਾਸਟਰ ਸਰਕੂਲਰ ਜਾਰੀ ਕਰਕੇ ਪਬਲਿਕ ਸੈਕਟਰ ਦੀਆਂ ਬੈਂਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਗਾਹਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਜਰੂਰੀ ਸੇਵਾਵਾਂ ਵਿੱਚ ਉਸ ਸੂਬੇ ਦੀ ਭਾਸ਼ਾ ਦਾ ਪ੍ਰਯੋਗ ਕਰਨ ਜਿਸ ਸੂਬੇ ਵਿੱਚ ਉਹ ਸਥਿਤ ਹਨ।

ਮਾਸਟਰ ਸਰਕੂਲਰ ਦਾ ਹੁਕਮ ਲਿੰਕ:

https://punjabibpb.com/wp-content/uploads/2025/06/RBI-MASTER-CIRCULAR-for-customer-service.pdf