ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤਾ ਹੁਕਮ -ਮਿਤੀ 7.1.2019

ਹੁਕਮ ਮਿਤੀ 07.01.2019 ਰਾਹੀਂ ਪੰਜਾਬ ਰਾਜ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਵਲੋਂ ਬੋਰਡ ਦੀ ਵੈਬਸਾਈਟ ਪੰਜਾਬੀ ਭਾਸ਼ਾ ਵਿਚ ਤਿਆਰ ਕਰਨ ਦੀ ਹਦਾਇਤ ਕੀਤੀ ਗਈ।

ਇਸ ਹੁਕਮ ਦਾ ਲਿੰਕ https://punjabibpb.com/wp-content/uploads/2025/05/download-24.png