ਹਾਈ ਕੋਰਟ ਵੱਲੋਂ ਬਿਜਲੀ ਦੇ ਖਪਤਕਾਰ ਬਿੱਲ ਪੰਜਾਬੀ ਵਿੱਚ ਭੇਜਣ ਦਾ -ਹੁਕਮ ਮਿਤੀ 23.1.25

ਹਾਈ ਕੋਰਟ ਵੱਲੋਂ ਬਿਜਲੀ ਦੇ ਖਪਤਕਾਰ ਬਿੱਲ ਪੰਜਾਬੀ ਵਿੱਚ ਭੇਜਣ ਦਾ ਹੁਕਮ 23.1.25
ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਨਿਖਲ ਥੰਮਣ ਲੋਕ ਹਿਤ ਜਾਚਿਕਾ ਦਾਇਰ ਕੀਤੀ ਗਈ ਸੀ ਅਤੇ ਉਸ ਰਾਹੀਂ ਮੰਗ ਕੀਤੀ ਗਈ ਸੀ ਤੇ ਪੰਜਾਬ ਬਿਜਲੀ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਨੇ ਬਿਜਲੀ ਦੇ ਬਿੱਲ ਪੰਜਾਬੀ ਭਾਸ਼ਾ ਵਿੱਚ ਜਾਰੀ ਕੀਤੇ ਜਾਣ।
ਮਾਨਯੋਗ ਹਾਈ ਕੋਰਟ ਵੱਲੋਂ 23 ਜਨਵਰੀ 2025 ਨੂੰ ਹੁਕਮ ਜਾਰੀ ਕਰਕੇ ਬਿਜਲੀ ਬੋਰਡ ਨੂੰ ਹਦਾਇਤ ਕੀਤੀ ਗਈ ਕਿ ਉਹ ਅੱਗੋਂ ਤੋਂ ਬਿਜਲੀ ਦੇ ਖਪਤਕਾਰਾਂ ਨੂੰ ਭੇਜੇ ਜਾਂਦੇ ਬਿਲ ਪੰਜਾਬੀ ਭਾਸ਼ਾ ਵਿੱਚ ਵੀ ਜਾਰੀ ਕਰਨ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/Final-Order-CWP-PIL_273_2024.pdf