
ਓਮਨੀ ਪੰਜਾਬੀ ਟੀਵੀ ਚੈਨਲ ਦੀ ਵਿਸ਼ਵ ਪ੍ਰਸਿੱਧ ਮੇਜ਼ਬਾਨ ਪ੍ਰਭਜੋਤ ਕਾਹਲੋ ਵੱਲੋਂ, ਵੈਨਕੂਵਰ ਵਿੱਚ ਹੋਣ ਜਾ ਰਹੇ ਪਹਿਲੇ ਵਿਸ਼ਵ ਪੰਜਾਬੀ ਸੰਮੇਲਨ ਵਿੱਚ ਆਪਣੇ ਵਿਚਾਰ ਰੱਖਣ ਲਈ ਪੰਜਾਬ ਤੋਂ ਆਏ ਬੁਲਾਰਿਆਂ ਦੀ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਅਤੇ ਪਸਾਰ ਨੂੰ ਦੇਣ ਬਾਰੇ, ਵੈਨਕੂਵਰ ਵਾਸੀਆਂ ਨੂੰ ਜਾਣੂ ਕਰਵਾਉਣ ਲਈ, ਮਿੱਤਰ ਸੈਨ ਮੀਤ ਨਾਲ ਇੱਕ ਗੱਲਬਾਤ ਕੀਤੀ ਗਈ।
ਉਸ ਗੱਲਬਾਤ ਦਾ ਲਿੰਕ:
