ਦਵਿੰਦਰ ਸਿੰਘ ਘਟੌੜਾ (ਕੈਨੇਡਾ) ਦੀ ਪੰਜਾਬ ਫੇਰੀ
ਦਸੰਬਰ 2019 ਵਿੱਚ, ਦਵਿੰਦਰ ਸਿੰਘ ਘਟੌੜਾ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਇਕਾਈ, ਵੈਨਕੂਵਰ ਤੋਂ ਪੰਜਾਬ ਫੇਰੀ ਤੇ ਆਏ ਹੋਏ ਸਨ।
ਉਨਾਂ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀਆਂ ਸਰਗਰਮੀਆਂ ਵਿੱਚ ਵਿਸ਼ੇਸ਼ ਰੁਚੀ ਦਿਖਾਈ। ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਭਾਈਚਾਰੇ ਵੱਲੋਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਗਤੀ ਵਿਧੀਆਂ ਦੀ ਜ਼ਮੀਨੀ ਪੱਧਰ ਤੋਂ ਜਾਣਕਾਰੀ ਲੈਣ ਲਈ ਘੌਟੜਾ ਸਾਹਿਬ ਨੇ ਭਾਈਚਾਰੇ ਦੀਆਂ ਜ਼ਿਲ੍ਹਾ ਇਕਾਈਆਂ ਦੇ ਕਾਰਕੁੰਨਾ ਨੂੰ ਮਿਲਣ ਦੀ ਇੱਛਾ ਜਤਾਈ। ਜ਼ਿਲ੍ਹਿਆਂ ਵਿੱਚ ਜਾ ਕੇ ਉਨਾਂ ਨੇ ਜ਼ਿਲ੍ਹਿਆਂ ਵਿੱਚ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਨਿਕਲ ਰਹੇ ਸਿੱਟਿਆਂ ਤੋਂ ਪ੍ਰਭਾਵਿਤ ਹੋ ਕੇ ਕਾਰਕੁਨਾਂ ਨੂੰ ਹੱਲਾ ਸ਼ੇਰੀ ਦਿੱਤੀ।
ਬਰਨਾਲਾ ਇਕਾਈ



ਲੁਧਿਆਣਾ ਇਕਾਈ










ਮਾਨਸਾ ਇਕਾਈ



ਮੋਗਾ ਇਕਾਈ



ਮੋਹਾਲੀ ਇਕਾਈ



ਸੰਗਰੂਰ ਇਕਾਈ


ਮੀਡੀਆ ਸਹਿਯੋਗ








