ਕੈਨੇਡਾ ਤੋਂ -ਵਿਸ਼ੇਸ਼ ਪ੍ਰਤੀਨਿਧ ਮੰਡਲ -ਪੰਜਾਬ

ਕੈਨੇਡਾ ਤੋਂ ਵਿਸ਼ੇਸ਼ ਪ੍ਰਤੀਨਿਧ ਮੰਡਲ

ਅਕਤੂਬਰ 2019 ਵਿੱਚ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰੇ ਦਾ ਇੱਕ ਵਿਸ਼ੇਸ਼ ਪ੍ਰਤੀਨਿਧ ਮੰਡਲ  ਹਰਦਿਆਲ ਸਿੰਘ ਗਰਚਾ ਜੀ ਦੀ ਅਗਵਾਈ ਵਿੱਚ ਕੈਨੇਡਾ ਤੋਂ ਪੰਜਾਬ ਆਇਆ। ਇਸ ਪ੍ਰਤੀਨਿਧ ਮੰਡਲ ਦਾ ਮੁੱਖ ਉਦੇਸ਼ ਪੰਜਾਬ ਅਤੇ ਦਿੱਲੀ ਵਿਚਲੀਆਂ ਧਾਰਮਿਕ ਸੰਸਥਾਵਾਂ (ਅਕਾਲ ਤਖਤ ਸਾਹਿਬ), (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਅਤੇ ਸਿਆਸੀ ਪਾਰਟੀਆਂ (ਸ਼੍ਰੋਮਣੀ ਅਕਾਲੀ ਦਲ ਬਾਦਲ), (ਸ਼੍ਰੋਮਣੀ ਅਕਾਲੀ ਦਲ ਦਿੱਲੀ) ਨਾਲ ਸੰਪਰਕ ਸਥਾਪਿਤ ਕਰਕੇ ਉਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਉਦਮ ਕਰਨ ਲਈ ਬੇਨਤੀ ਕਰਨਾ ਅਤੇ ਬੇਨਤੀ ਪੱਤਰ ਦੇਣਾ ਸੀ। ਇਸ ਪ੍ਰਤੀਨਿਧ ਮੰਡਲ ਵੱਲੋਂ ਇਸੇ ਉਦੇਸ਼ ਨਾਲ ਇੱਕ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਵੀ ਲਿਖੀ ਗਈ। ਇਹ ਸਾਰੇ ਬੇਨਤੀ ਪੱਤਰ 20 ਅਕਤੂਬਰ 2019 ਨੂੰ ਲਿਖੇ ਗਏ ਅਤੇ ਬਹੁਤੇ ਨਿੱਜੀ ਰੂਪ ਵਿੱਚ ਸੰਸਥਾਵਾਂ ਦੇ ਮੁਖੀਆਂ ਨੂੰ ਸੌਂਪੇ ਗਏ।

—–

ਪੰਜਾਬੀ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਇਹਨਾਂ ਬੇਨਤੀ ਪੱਤਰਾਂ ਦੇ ਲਿੰਕ:

ਸ੍ਰੀ ਅਕਾਲ ਤਖਤ ਸਾਹਿਬ

https://punjabibpb.com/wp-content/uploads/2025/05/6.-Akal-Takhat-20.10.2019.pdf

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ 

https://punjabibpb.com/wp-content/uploads/2025/05/1.SGPC_.Amritsar-20.10.2019.pdf

ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ

https://punjabibpb.com/wp-content/uploads/2025/05/2.DGMC_.Delhi-20.10.2019.pdf

 ਸ਼੍ਰੋਮਣੀ ਅਕਾਲੀ ਦਲ ਬਾਦਲ

https://punjabibpb.com/wp-content/uploads/2025/05/3.SAD_.Badal-20.10.2019.pdf

 ਅਕਾਲੀ ਦਲ ਦਿੱਲੀ

https://punjabibpb.com/wp-content/uploads/2025/05/4.SAD_.Delhi-20.10.2019.pdf

ਅਤੇ ਮੁੱਖ ਮੰਤਰੀ ਪੰਜਾਬ

https://punjabibpb.com/wp-content/uploads/2025/05/5.CM-Punj-20.10.2019.pdf