- ਕੇਂਦਰ ਸਰਕਾਰ ਦਾ 18 ਜੂਨ 1977 ਦਾ ਹੁਕਮ ਜਿਸ ਰਾਹੀਂ ਕੇਂਦਰ ਸਰਕਾਰ ਦੇ ਦਫ਼ਤਰਾਂ ਦੇ ਨੋਟਿਸ ਬੋਰਡਾਂ, ਅਧਿਕਾਰੀਆਂ ਦੇ ਨਾਂ ਅਤੇ ਉਨ੍ਹਾਂ ਦੀਆਂ ਨੇਮ ਪਲੇਟਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ।
ਹੁਕਮ ਦਾ ਲਿੰਕ:
2. ਕੇਂਦਰ ਸਰਕਾਰ ਦਾ 01 ਜੁਲਾਈ 2010 ਦਾ ਹੁਕਮ ਜਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਆਪਣੇ ਦਫ਼ਤਰਾਂ ਦੇ ਨੋਟਿਸ ਬੋਰਡਾਂ, ਅਧਿਕਾਰੀਆਂ ਦੇ ਨਾਂ ਅਤੇ ਉਨ੍ਹਾਂ ਦੀਆਂ ਨੇਮ ਪਲੇਟਾਂ ਆਦਿ ਨੂੰ ਖੇਤਰੀ ਭਾਸ਼ਾਵਾਂ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ।
ਹੁਕਮ ਦਾ ਲਿੰਕ:
https://punjabibpb.com/wp-content/uploads/2025/06/C.-Order-dt-1.7.2010.pdf
3. ਕੇਂਦਰ ਸਰਕਾਰ ਦਾ 07.04. 2011 ਦਾ ਹੁਕਮ ਜਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਆਪਣੇ ਦਫ਼ਤਰਾਂ ਦੇ ਨੋਟਿਸ ਬੋਰਡਾਂ, ਅਧਿਕਾਰੀਆਂ ਦੇ ਨਾਂ ਅਤੇ ਉਨ੍ਹਾਂ ਦੀਆਂ ਨੇਮ ਪਲੇਟਾਂ ਆਦਿ ਨੂੰ ਖੇਤਰੀ ਭਾਸ਼ਾਵਾਂ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ।
ਹੁਕਮ ਦਾ ਲਿੰਕ:
https://punjabibpb.com/wp-content/uploads/2025/06/E.-Order-dt-07-April-2011.pdf
4. ਕੇਂਦਰ ਸਰਕਾਰ ਦਾ 04 ਮਈ 2017 ਦਾ ਹੁਕਮ ਜਿਸ ਰਾਹੀਂ ਕੇਂਦਰ ਸਰਕਾਰ ਵੱਲੋਂ ਇੱਕ ਇੱਕ ਵਾਰ ਫਿਰ ਆਪਣੇ ਦਫ਼ਤਰਾਂ ਦੇ ਨੋਟਿਸ ਬੋਰਡਾਂ, ਅਧਿਕਾਰੀਆਂ ਦੇ ਨਾਂ ਅਤੇ ਉਨ੍ਹਾਂ ਦੀਆਂ ਨੇਮ ਪਲੇਟਾਂ ਆਦਿ ਨੂੰ ਖੇਤਰੀ ਭਾਸ਼ਾਵਾਂ ਵਿੱਚ ਲਿਖਣ ਦੀ ਹਦਾਇਤ ਕੀਤੀ ਗਈ।
ਹੁਕਮ ਦਾ ਲਿੰਕ:
https://punjabibpb.com/wp-content/uploads/2025/06/B.-Notification_Three-Language-Formula_170504.pdf
