ਦਫ਼ਤਰਾਂ ਵਿੱਚ -ਯੂਨੀਕੋਡ ਰਾਵੀ ਫੋਂਟ ਦੀ ਵਰਤੋਂ -ਦਾ ਹੁਕਮ

ਦਫ਼ਤਰਾਂ ਵਿੱਚ -ਯੂਨੀਕੋਡ ਰਾਵੀ ਫੋਂਟ ਦੀ ਵਰਤੋਂ -ਦਾ ਹੁਕਮ

ਪੰਜਾਬ ਸਰਕਾਰ ਵੱਲੋਂ ਮਿਤੀ 02.03.2017 ਨੂੰ ਇੱਕ ਅਧਿਸੂਚਨਾ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਮੂਹ ਦਫਤਰਾਂ ਵਿੱਚ ‘ਯੂਨੀਕੋਡ ਫੋਂਟ ਰਾਵੀ’ ਦੀ ਵਰਤੋਂ ਕਰਨ ਦੇ ਦਾ ਹੁਕਮ ਜਾਰੀ ਕੀਤਾ ਗਿਆ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/2.-ਹੁਕਮ-ਮਿਤੀ-02.03.17.pdf