ਪੰਜਾਬ ਸਰਕਾਰ ਦਾ -ਨਿੱਜੀ ਸਕੂਲਾਂ ਦੇ ਬੋਰਡਾ ਨੂੰ -ਪੰਜਾਬੀ ਪੜਾਉਣ ਦਾ -7.2.2019 ਦਾ ਸਖ਼ਤ ਹੁਕਮ

ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਵੱਲੋਂ ਇੱਕ ਵਾਰ ਫੇਰ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਨਿੱਜੀ ਸਕੂਲਾਂ ਵਿੱਚ ਪੰਜਾਬੀ ਨਹੀਂ ਪੜ੍ਹਾਈ ਜਾ ਰਹੀ। ਇਸ ਬੇਨਤੀ ਬਾਅਦ, ਪੰਜਾਬ ਸਰਕਾਰ ਹਰਕਤ ਵਿੱਚ ਆਈ ਅਤੇ ਸਰਕਾਰ ਨੇ ਹੁਕਮ 07.02.2019 ਰਾਹੀਂ ਸੀਬੀਐਸਈ ਅਤੇ ਆਈਸੀਐਸਈ ਦੇ ਚੇਅਰਮੈਨਾਂ ਨੂੰ ਆਪਣੇ ਆਪਣੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਸਖ਼ਤ ਹੁਕਮ ਜਾਰੀ ਕੀਤੇ।
ਇਸ ਹੁਕਮ ਦਾ ਲਿੰਕ:

https://punjabibpb.com/wp-content/uploads/2025/06/4-.ਹੁਕਮ-ਮਿਤੀ-07.02.2019.pdf