ਚਾਰ ਵਿਸ਼ਵ ਪੰਜਾਬੀ ਸੰਮੇਲਨ 2018 -ਦੀਆਂ ਤਿਆਰੀਆਂ

ਵਿਸ਼ਵ ਪੰਜਾਬੀ ਸੰਮੇਲਨਾਂ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਕਾਂ ਵੱਲੋਂ ਹਰ ਹੀਲਾ ਵਰਤਿਆ ਗਿਆ।
29.5.2018 ਨੂੰ ਪ੍ਰਾਈਮ ਏਸ਼ੀਆ ਟੀਵੀ ਚੈਨਲ ਦੇ ਪ੍ਰਾਈਮ ਚਰਚਾ ਪ੍ਰੋਗਰਾਮ ਵਿੱਚ ਸਤਨਾਮ ਸਿੰਘ ਜੌਹਲ ਮੋਤਾ ਸਿੰਘ ਝੀਤਾ, ਕਿਰਪਾਲ ਸਿੰਘ ਗਰਚਾ ਅਤੇ ਨਿਰਮਲ ਸਿੰਘ ਗਿੱਲ ਵੱਲੋਂ ਲੰਬੀ ਗੱਲਬਾਤ ਕਰਕੇ, ਇਨ੍ਹਾਂ ਸਮਾਗਮਾਂ ਦੇ ਉਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਨਾਲ ਵੈਨਕੂਵਰ ਵਾਸੀਆਂ ਨੂੰ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਬੇਨਤੀ ਕੀਤੀ ਗਈ।
ਇਸ ਮਹੱਤਵਪੂਰਨ ਗੱਲਬਾਤ ਦਾ ਲਿੰਕ: