ਦੂਜੇ-‘ਵਿਸ਼ਵ ਪੰਜਾਬੀ ਸੰਮੇਲਨ ਕੈਲਗਰੀ 2018’ -ਦੀ ਰਿਪੋਰਟ -2

17 ਜੂਨ ਨੂੰ ਦਸ਼ਮੇਸ਼ ਕਲਾ ਕੇਂਦਰ ਗੁਰਦੁਆਰਾ ਸਾਹਿਬ ਕੈਲਗਰੀ ਦੀ ਸੰਗਤ ਦੇ ਸਨਮੁਖ

ਜਸਪਾਲ ਸਿੰਘ (ਕੈਲਗਰੀ) ਦੀ ਅਗਵਾਹੀ ਵਿੱਚ, ਭਾਈਚਾਰੇ ਦੀ ਟੀਮ ਮਿਥੇ ਸਮੇਂ ਤੋਂ ਪਹਿਲਾਂ ਹੀ ਗੁਰਦੁਆਰਾ ਸਾਹਿਬ ਪਹੁੰਚ ਗਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਟੀਮ ਮਹਿਮਾਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ। ਪ੍ਰਬੰਧਕਾਂ ਨੇ, ਗੁਰਦੁਆਰਾ ਸਾਹਿਬ ਦੇ ਦਫਤਰ ਵਿੱਚ, ਟੀਮ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ।

ਦਫ਼ਤਰ ਵਿੱਚ ਜਸਪਾਲ ਸਿੰਘ, ਭਾਈਚਾਰੇ ਦੀ ਟੀਮ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ।

ਗੁਰਦੁਆਰਾ ਸਾਹਿਬ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਜੁੜੀ ਸੰਗਤ

‘ਮਾਂ ਬੋਲੀ ਪੰਜਾਬੀ ਦੇ ਵਿਕਾਸ ਅਤੇ ਪਸਾਰ ਨੂੰ ਲੱਗੇ ਖੋਰੇ’ ਬਾਰੇ, ਸੰਗਤ ਨੂੰ ਜਾਗਰੂਕ ਕਰਦੇ ਹੋਏ ਮਿੱਤਰ ਸੈਨ ਮੀਤ

ਇਸ ਪ੍ਰਵਚਨ ਦਾ ਲਿੰਕ:

ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ, ਸਨਮਾਨ ਨਿਸ਼ਾਨੀਆਂ ਨਾਲ, ਮਹਿਮਾਨਾਂ ਦਾ ਸਤਿਕਾਰ ਕੀਤਾ ਗਿਆ।

ਸਤਿਕਾਰ ਵਜੋਂ, ਮਿੱਤਰ ਸੈਨ ਮੀਤ ਵੱਲੋਂ, ਪ੍ਰਬੰਧਕਾਂ ਨੂੰ ਆਪਣਾ ਨਾਵਲ ‘ਤਫਤੀਸ਼’ ਭੇਂਟ ਕੀਤਾ ਗਿਆ।