ਬਲਜਿੰਦਰ ਕੌਰ ਨਾਲ ਗੱਲਬਾਤ
ਅਗਸਤ 2025 ਵਿਚ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਕੈਨੇਡਾ ਵਲੋਂ ਕਰਵਾਏ ਗਏ ‘ਵਿਸ਼ਵ ਪੰਜਾਬੀ ਸੈਮੀਨਾਰ’ ਵਿੱਚ ਸ਼ਾਮਿਲ ਹੋਣ ਲਈ ਕੈਨੇਡਾ ਫੇਰੀ ਸਮੇਂ, ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਭੈੜੀ ਸਥਿਤੀ ਅਤੇਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ, ਗਾਇਕਾਂ ਆਦਿ ਨੂੰ ਦਿੱਤੇ ਜਾਂਦੇ ‘ਸ਼੍ਰੋਮਣੀ ਪੁਰਸਕਾਰਾਂ’ ਵਿਚ, ਚੋਣਕਾਰਾਂ ਵਲੋਂ ਕੀਤੀ ਜਾਂਦੀ ਘਪਲੇਬਾਜ਼ੀ’ ਦਾ, ਤੱਥਾਂ ਸਮੇਤ, ਪਾਜ ਖੋਲਦੀ, Punjab Plus TV Canada ਚੈਨਲ ਤੇ ਬਲਜਿੰਦਰ ਕੌਰ ਨਾਲ ਗੱਲਬਾਤ।
