31 ਜੁਲਾਈ ਨੂੰ ਮੈਨੂੰ ਸਾਂਝਾ ਟੀਵੀ ਤੇ

31 ਜੁਲਾਈ ਨੂੰ ਮੈਨੂੰ ਸਾਂਝਾ ਟੀਵੀ ਤੇ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ। ਮੇਜ਼ਬਾਨੀ ਭਾਈਚਾਰੇ ਦੀ ਕੈਨੇਡਾ ਇਕਾਈ ਦੇ ਪ੍ਰਮੁੱਖ ਸੰਚਾਲਕ ਸ੍ਰ ਕੁਲਦੀਪ ਸਿੰਘ ਵਲੋਂ ਕੀਤੀ ਗਈ।

ਇਸ ਗੱਲਬਾਤ ਦਾ ਲਿੰਕ ਇਹ ਹੈ:

https://www.youtube.com/live/ZLWMVpdF4a8?si=3ec62l91GMb9LtcG