ਔਟਵਾ ਵਿਚ ‘ਵਿਸ਼ਵ ਪੰਜਾਬੀ ਸੈਮੀਨਾਰ 2024’ ਦੌਰਾਨ
ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਬਾਰੇ ਹੇਠਲੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਪ੍ਰਵਚਨ
1) ਪੰਜਾਬੀ ਨੂੰ ਦਰਪੇਸ਼ ਅਸਲ ਸਮੱਸਿਆਵਾਂ ਕੀ ਹਨ? (2) ਉਨਾਂ ਸਮੱਸਿਆਵਾਂ ਦੇ ਹੱਲ ਕੀ ਹਨ? (3) ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਹੁਣ ਤੱਕ ਕੀ ਕੰਮ ਕੀਤਾ ਗਿਆ ਹੈ ? (4) ਅਗਾਂਹ ਕੀ ਕੀ ਕੀਤਾ ਜਾਣਾ ਹੈ? ਅਤੇ (5) ਇਸ ਸੰਘਰਸ਼ ਵਿੱਚ ਕਨੇਡੀਅਨ ਪੰਜਾਬੀ ਕੀ ਯੋਗਦਾਨ ਪਾ ਸਕਦੇ ਹਨ ?
