ਜਸਪਾਲ ਕੌਰ ਦੀ ਕਹਾਣੀ-‘ਪੀਲੀ ਰੋਸ਼ਣੀ ਦਾ ਸੱਚ’

ਕਹਾਣੀ ‘ਪੀਲੀ ਰੋਸ਼ਣੀ ਦਾ ਸੱਚ’
ਕਹਾਣੀਕਾਰ: ਜਸਪਾਲ ਕੌਰ। ਅਵਾਜ: ਚਰਨਜੀਤ ਕੌਰ


ਇਹ ਕਹਾਣੀ ਮਨੁੱਖ ਵੱਲੋਂ ਆਪਣੀਆਂ ਕੁਦਰਤੀ ਖ਼ਾਹਿਸ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ , ਪਰ ਉਨ੍ਹਾਂ ਦੇ ਵਾਰ ਵਾਰ ਉਭਰ ਆਉਣ ਦੀ ਕਸ਼ਮਕਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਿਆਨ ਕਰਨ ਕਾਰਨ ਪੰਜਾਬੀ ਦੀਆਂ ਉੱਤਮ ਕਹਾਣੀਆਂ ਵਿੱਚ ਗਿਣੀ ਜਾਣ ਲੱਗ ਪਈ ਹੈ।
ਕਹਾਣੀਕਾਰਾ ਨੇ ਇਸ ਕਹਾਣੀ ਵਿੱਚ ਸਾਡੇ ਸਮਾਜ ਵਿੱਚ ਪਣਪਦੇ ਮਿਸ਼ਨਰੀ ਵਾਤਾਵਰਣ ਨੂੰ ਜਿਸ ਯਥਾਰਥਕ ਢੰਗ ਨਾਲ ਪੇਸ਼ ਕੀਤਾ ਹੈ ਉਸ ਨੇ ਵੀ ਉਸ ਦੀ ਕਹਾਣੀ ਕਲਾ ਵਿੱਚ ਪਰਪੱਕਤਾ ਨੂੰ ਸਿੱਧ ਕੀਤਾ ਹੈ।

ਕਹਾਣੀ ਦਾ ਲਿੰਕ: