ਮੂਲ ਚੰਦ ਸ਼ਰਮਾ

ਗੀਤਕਾਰ -ਮੂਲ ਚੰਦ ਸ਼ਰਮਾ ਜੀ
ਮੂਲ ਚੰਦ ਸ਼ਰਮਾ ਜੀ 1973 ਤੋਂ ਗੀਤ ਲਿਖਦੇ ਆ ਰਹੇ ਹਨ। ਉਹਨਾਂ ਦੇ ਗੀਤਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਪੰਜਾਬੀ ਦੇ ਜਾਣੇ ਪਹਿਚਾਣੇ ਗਾਇਕਾਂ ਵੱਲੋਂ ਉਨਾਂ ਦੇ 50 ਤੋਂ ਵੱਧ ਗੀਤ ਤਵਿਆਂ, ਕੈਸਟਾਂ, ਸੀਡੀਜ ਅਤੇ ਚੈਨਲਾਂ ਉੱਪਰ ਰਿਕਾਰਡ ਹੋ ਚੁੱਕੇ ਹਨ।
ਪੇਸ਼ ਹਨ ਉਹਨਾਂ ਦੀ ਕਲਾ ਦੇ ਕੁੱਝ ਨਮੂਨੇ।

ਅਧਿੱਆ ਇੱਕ ਹੋਰ ਮੰਗਾਦੇ। ਮੂਲ ਚੰਦ ਸ਼ਰਮਾ ਦਾ ਲਿਖਿਆ ਅਤੇ ਗੁਰਦਿਆਲ ਨਿਰਮਾਣ ਧੂਰੀ ਤੇ ਹਰਵਿੰਦਰ ਬੀਬਾ ਦੀ ਆਵਾਜ਼ ਵਿੱਚ 1978 ਵਿੱਚ ਦਿੱਲੀ ਦੀ ਕੰਪਨੀ ਐੱਚ ਐੱਮ ਵੀ ਵਲੋਂ ਤਵੇ ਵਿੱਚ ਰਿਕਾਰਡ ਕੀਤਾ ਅਤੇ ਬਾਅਦ ਵਿੱਚ ਯੂ ਟਿਊਬ ‘ਤੇ ਪਾਇਆ ਗਿਆ।

ਮੂਲ ਚੰਦ ਸ਼ਰਮਾ ਦੀ ਆਪਣੀ ਖੂਬਸੂਰਤ ਆਵਾਜ਼ ਵਿੱਚ ਗਾਈ ਆਪਣੀ ਕਵਿਤਾ

ਗੀਤ -ਕੀ ਆਖਿਆ ਬਾਬੇ ਨਾਨਕ ਨੇ। ਆਵਾਜ਼ ਪ੍ਰੋ. ਮਨਿੰਦਰ ਪ੍ਰੀਤ ਸਿੰਘ।

ਕਲਾ ਦਾ ਇੱਕ ਹੋਰ ਨਮੂਨਾ। ਜਗਦਾ ਦੀਵਾ। ਰਚਨਾ ਤੇ ਆਵਾਜ਼ ਮੂਲ ਚੰਦ ਸ਼ਰਮਾ

https://www.youtube.com/watch?v=NU-wjYgpw8Q

ਇੱਕ ਹੋਰ ਨਮੂਨਾ। ਰਚਨਾ ਤੇ ਆਵਾਜ਼ ਮੂਲ ਚੰਦ ਸ਼ਰਮਾ

sss