Skip to content
March 2, 2026
PBPB

PBPB

ਘਰਿ ਘਰਿ ਮੀਆ ਸਭਨਾਂ ਜੀਆਂ ਬੋਲੀ ਅਵਰ ਤੁਮਾਰੀ ||

Punjabi Bhasha Pasaar Bhaichara

(ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਦਾ ਹੋਕਾ ਦਿੰਦਾ ਵਿਸ਼ਵ ਪੰਜਾਬੀ ਭਾਈਚਾਰਾ)

Skip to content
  • ਪਿਛੋਕੜ
    • ਪਿਠ ਭੂਮੀ
    • ਸੰਸਥਾ ਦਾ ਜਨਮ
  • ਕਾਨੂੰਨ ਅਤੇ ਹੁਕਮ
    • ਸੰਵਿਧਾਨ ਦੀਆਂ ਵਿਵਸਥਾਵਾਂ
    • ਕੇਂਦਰ ਸਰਕਾਰ ਦੇ ਕਾਨੂੰਨ
    • ਕੇਂਦਰ ਸਰਕਾਰ ਦੇ ਹੁਕਮ
    • ਪੰਜਾਬ ਸਰਕਾਰ ਦੇ ਕਾਨੂੰਨ
    • ਪੰਜਾਬ ਸਰਕਾਰ ਦੇ ਹੁਕਮ
      • ‘ਰਾਜ ਭਾਸ਼ਾ ਐਕਟ 1967’ -ਅਧੀਨ ਜਾਰੀ ਹੁਕਮ
      • ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008’ -ਅਧੀਨ ਜਾਰੀ ਹੁਕਮ
  • ਚਿੱਠੀ ਪੱਤਰ
    • ਸਰਕਾਰ ਨੂੰ ਚਿਠੀਆਂ
    • ਦੂਜੀਆਂ ਸੰਸਥਾਵਾਂ ਨੂੰ ਚਿੱਠੀਆਂ
    • ਧਾਰਮਿਕ ਸੰਸਥਾਵਾਂ ਨੂੰ
    • ਸਿਆਸੀ ਧਿਰਾਂ ਨੂੰ ਬੇਨਤੀ
  • ਸਰਗਰਮੀਆਂ
    • ਪੰਜਾਬੀ ਭਾਸ਼ਾ ਪੰਦਰਵਾੜਾ
    • ਸਕੂਲਾਂ -ਕਾਲਜਾਂ ਵਿਚ ਸਮਾਗਮ 2024-25
    • ਕਨੇਡਾ ਇਕਾਈ ਦੀਆਂ
      • ਕਨੇਡਾ ਵਿਚ
      • ਪੰਜਾਬ ਵਿਚ
    • ਪੰਜਾਬ ਇਕਾਈ ਦੀਆਂ
  • ਕਾਨੂੰਨੀ ਚਾਰਾਜੋਈ
    • ਕਾਨੂੰਨੀ ਨੋਟਿਸ
    • ਰਿਟ ਪਟੀਸ਼ਨਾਂ
    • ਦੀਵਾਨੀ ਦਾਵਾ
    • ਕਾਨੂੰਨੀ ਚਾਰਾਜੋਈ ਕਮੇਟੀ
  • ਆਰ ਟੀ ਆਈ
    • ਅਰਜ਼ੀਆਂ
    • ਅਪੀਲਾਂ
  • ਪ੍ਰਵਚਨ/ਗੱਲਬਾਤ
    • ਗੱਲਬਾਤ
    • ਪ੍ਰਵਚਨ
  • ਖੋਜ ਕਾਰਜ
    • ਖੋਜ ਲੇਖ
    • ਖੋਜ ਪੁਸਤਕਾਂ
  • ਪ੍ਰਾਪਤੀਆਂ
    • ਸਫਲਤਾਵਾਂ
  • ਸਾਹਿਤਕ ਸੱਥ
    • ਨਾਵਲ
    • ਕਹਾਣੀ
    • ਕਵਿਤਾ/ਗੀਤ
    • ਪੜਚੋਲ
    • ਲੇਖ
  • ਗਤੀਵਿਧੀਆਂ
  • ਸੰਚਾਲਕ
  • ਸਾਹਿਤਕ ਗਦਰ
    • ਮੁਕੱਦਮੇ ਦਾ ਇਤਿਹਾਸ

Category: ਸਰਕਾਰ ਨੂੰ ਚਿਠੀਆਂ

– ਭਾਈਚਾਰੇ ਦਾ ਮੰਨਣਾ ਹੈ ਕਿ ਕਿਸੇ ਵੀ ਭਾਸ਼ਾ ਦਾ ਸਰਬ ਪੱਖੀ ਵਿਕਾਸ ਉਸ ਸਮੇਂ ਹੀ ਸੰਭਵ ਹੁੰਦਾ ਹੈ ਜਦੋਂ ਉਹ ਪੂਰਣ ਰੂਪ ਵਿਚ ਆਪਣੇ ਸੂਬੇ ਦੀ ਰਾਜ ਭਾਸ਼ਾ ਦਾ ਦਰਜ਼ਾ ਪ੍ਰਾਪਤ ਕਰ ਲੈਂਦੀ ਹੈ।
– ਇਸ ਵਿਚਾਰ ਨੂੰ ਅਮਲੀ ਰੂਪ ਦੇਣ ਲਈ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਵੱਲੋਂ, ਪਿਛਲੇ ਛੇ ਸਾਲਾਂ ਵਿੱਚ, ਪੰਜਾਬ ਦੇ ਰਾਜਪਾਲ, ਮੁੱਖ ਮੰਤਰੀ ਪੰਜਾਬ, ਨੀਮ ਸਰਕਾਰੀ ਅਦਾਰਿਆਂ ਦੇ ਮੁਖੀਆਂ, ਚੀਫ਼ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਤਿੰਨਾਂ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ, ਪੰਜਾਬ ਸੂਚਨਾ ਕਮਿਸ਼ਨ ਦੇ ਮੁੱਖ ਕਮਿਸ਼ਨਰ ਆਦਿ ਨੂੰ ਆਪਣਾ ਦਫ਼ਤਰੀ ਕੰਮ ਕਾਜ਼ ਪੰਜਾਬੀ ਵਿਚ ਕਰਨ ਲਈ, ਕਰੀਬ 60 ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ ।
ਇਹ ਸਿਲਸਲਾ ਲਗਾਤਾਰ ਜਾਰੀ ਹੈ।
– ਇਹਨਾਂ ਚਿੱਠੀਆਂ ਦੇ ਉਤਸ਼ਾਹ ਜਨਕ ਨਤੀਜੇ ਵੀ ਨਿਕਲੇ ਹਨ ਜੋ ਅਗਾਂਹ ਸਾਂਝੇ ਕਰਾਂਗੇ।
ਇਨ੍ਹਾਂ ਵਿਚੋਂ 58 ਚਿੱਠੀਆਂ ਅਸੀਂ ‘ਪੰਜਾਬੀ ਭਾਸ਼ਾ ਪਸਾਰ ਭਾਈਚਾਰਾ’ ਦੀ ਵੈਬਸਾਈਟ ਦੀ ਕੈਟਾਗਰੀ ‘ਚਿੱਠੀ ਪੱਤਰ- ਸਰਕਾਰਾਂ ਨੂੰ’ ਉੱਪਰ ਉਪਲਬਧ ਕਰਵਾਈਆਂ ਹਨ ।

  • ਸਰਕਾਰ ਨੂੰ ਚਿਠੀਆਂ

ਮੁਖ ਮੰਤਰੀ ਪੰਜਾਬ 14-02-2019

pbpb_admin May 27, 2025
https://punjabibpb.com/wp-content/uploads/2025/05/16.-ਮੁੱਖ-ਮੰਤਰੀ-14.02.2019.pdf
Continue Reading
  • ਸਰਕਾਰ ਨੂੰ ਚਿਠੀਆਂ

ਮੁਖ ਮੰਤਰੀ ਪੰਜਾਬ 14-02-2019

pbpb_admin May 27, 2025
https://punjabibpb.com/wp-content/uploads/2025/05/15.-ਮੁੱਖ-ਮੰਤਰੀ-14.02.2019.pdf
Continue Reading
  • ਸਰਕਾਰ ਨੂੰ ਚਿਠੀਆਂ

ਨਿਰਦੇਸ਼ਕ ਸਥਾਨਕ ਸਰਕਾਰਾਂ 28-01-2019

pbpb_admin May 27, 2025
https://punjabibpb.com/wp-content/uploads/2025/05/14.-ਨਿਰਦੇਸ਼ਕ-ਸਥਾਨਕ-ਸਰਕਾਰ-28.01.2019.pdf
Continue Reading
  • ਸਰਕਾਰ ਨੂੰ ਚਿਠੀਆਂ

ਸੀ ਈ ੳ ਸਮਾਰਟ ਸਿਟੀ 28-01-2019

pbpb_admin May 27, 2025
https://punjabibpb.com/wp-content/uploads/2025/05/13.-ਸੀ.ਈ.ੳ.-ਸਮਾਰਟ-ਸਿਟੀ-28.01.2019.pdf
Continue Reading

Posts pagination

Previous page Page 1 … Page 12 Page 13 Page 14 … Page 17 Next page

Contact Us

9855631777
9814500445
9814070581
vishavpbpb@gmail.com

Our Visitor

002758

ਪਹਿਚਾਨ ਚਿੰਨ੍ਹ (LOGO) ਦੀ ਵਿਆਖਿਆ

ਫੁਲਕਾਰੀ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ। ਗਲੋਬ ਇਹ ਸੁਨੇਹਾ ਦੇਣ ਦਾ ਯਤਨ ਕਰ ਰਿਹਾ ਹੈ ਕਿ ਭਾਈਚਾਰਾ ਸਾਰੀ ਦੁਨੀਆ ਵਿਚ ਪੰਜਾਬੀ ਦਾ ਝੰਡਾ ਬੁਲੰਦ ਕਰਨ ਦਾ ਇੱਛੁਕ ਹੈ। ਕੰਪਿਊਟਰ ਪੰਜਾਬੀ ਦੇ ਤਕਨੀਕੀ ਵਿਕਾਸ ਦੀ ਲੋੜ ਨੂੰ ਪਰਗਟਾਉਦਾਂ ਹੈ। ਦਿਨੋ ਦਿਨ ਸੁੱਕਦੀ ਜਾ ਰਹੀ ਪੰਜਾਬੀ ਮੁੜ ਹਰੀ ਭਰੀ ਹੋਵੇਗੀ, ਇਸ ਭਾਵਨਾ ਦਾ ਪਰਗਟਾਵਾ ਹਰੀਆਂ ਪੱਤੀਆਂ ਕਰਦੀਆਂ ਹਨ। ਪੰਜਾਬੀ ਦੇ ਵਿਕਾਸ ਲਈ ਆਪਣੇ ਆਪਣੇ ਖਿੱਤੇ ਵਿਚ ਜਿੰਨੇ ਗੁਰਮੁੱਖੀ ਲਿੱਪੀ ਵਾਲੇ ਸੰਘਰਸ਼ਸ਼ੀਲ ਹਨ ਉਨ੍ਹੇ ਹੀ ਸ਼ਾਹਮੁੱਖੀ ਲਿੱਪੀ ਵਾਲੇ। ਜਿਨ੍ਹਾਂ ਨੂੰ ਦੋਵੇਂ ਗੁਰਮੁੱਖੀ ਅਤੇ ਸ਼ਾਹਮੁੱਖੀ ਲਿੱਪੀਆਂ ਨਹੀਂ ਆਉਂਦੀਆਂ, ਉਨ੍ਹਾਂ ਲਈ, ਰੋਮਨ ਅੱਖਰਾਂ ਦੇ ਰੂਪ ਵਿਚ ਅੰਗਰੇਜ਼ੀ ਪੁਲ ਬਣਦੀ ਹੈ। ਇਸ ਤਰ੍ਹਾਂ ਪੰਜਾਬੀ ਦੇ ਵਿਕਾਸ ਅਤੇ ਪਸਾਰ ਲਈ, ਤਿੰਨੇ ਲਿੱਪੀਆਂ ਮਹੱਤਵਪੂਰਣ ਹਨ।

Social

Punjabi Bhasha Pasaar Bhaichara