ਇਕਾਈਆਂ ਵੱਲੋਂ ਵੱਖ-ਵੱਖ ਅਧਿਕਾਰੀਆਂ ਨੂੰ ਦਿੱਤੇ ਗਏ ਬੇਨਤੀ ਪੱਤਰਾਂ ਦੇ ਬੇਨਤੀ ਪੱਤਰਾਂ ਦੇ ਨਮੂਨੇ:
(1) ਚੋਣਾਂ ਸਮੇਂ ਸਿਆਸੀ ਆਗੂਆਂ ਨੂੰ ਦਿੱਤੇ ਗਏ ਬੇਨਤੀ ਪੱਤਰ


(2) 1 ਨਵੰਬਰ 2018 ਨੂੰ ਭਾਸ਼ਾ ਪਸਾਰ ਭਾਈਚਾਰੇ ਦੀਆਂ ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਵੱਲੋਂ, ਵੱਖ-ਵੱਖ ਅਧਿਕਾਰੀਆਂ ਨੂੰ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਪੰਜਾਬੀ ਭਾਸ਼ਾ ਨੂੰ, ਸਰਕਾਰੇ ਦਰਬਾਰੇ ਬਣਦਾ ਸਤਿਕਾਰ ਦਿੱਤਾ ਜਾਵੇ।
ਇਹ ਬੇਨਤੀ ਪੱਤਰ ਪੰਜਾਬ ਇਕਾਈ ਵੱਲੋਂ ਤਿਆਰ ਕਰਕੇ ਜ਼ਿਲ੍ਹਾ ਅਤੇ ਤਹਿਸੀਲ ਇਕਾਈਆਂ ਨੂੰ ਭੇਜੇ ਗਏ।
ਇਹਨਾਂ ਬੇਨਤੀ ਪੱਤਰਾਂ ਦੇ ਨਮੂਨਿਆਂ ਦੇ ਲਿੰਕ:
ਡਿਪਟੀ ਕਮਿਸ਼ਨਰ ਨੂੰ ਦਿੱਤੇ ਗਏ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/06/ਬੇਨਤੀ-ਪੱਤਰ-1-ਡੀ-ਸੀ.pdf
ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤੇ ਗਏ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/06/ਬੇਨਤੀ-ਪੱਤਰ-2-ਸਿੱ.-ਅਫਸਰ.pdf
ਐਸਡੀਐਮ ਨੂੰ ਦਿੱਤੇ ਗਏ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/06/ਬੇਨਤੀ-ਪੱਤਰ-5-ਐਸ.ਡੀ.ਐਮ.pdf
ਬਲਾਕ ਸਿੱਖਿਆ ਅਫ਼ਸਰ ਨੂੰ ਦਿੱਤੇ ਗਏ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/06/ਬੇਨਤੀ-ਪੱਤਰ-4-ਬਲਾਕ-ਸਿੱ.ਅਫਸਰ.pdf
ਜ਼ਿਲ੍ਹਾ ਭਾਸ਼ਾ ਅਫ਼ਸਰ ਨੂੰ ਦਿੱਤੇ ਗਏ ਬੇਨਤੀ ਪੱਤਰ ਦਾ ਲਿੰਕ: https://punjabibpb.com/wp-content/uploads/2025/06/ਬੇਨਤੀ-ਪੱਤਰ-3-ਭਾਸ਼ਾ-ਅਫਸਰ.pdf
