ਬੋਰਡਾਂ ਅਤੇ ਸੜਕਾਂ ਆਦਿ ਤੇ ਸਭ ਤੋਂ ਉੱਪਰ ਪੰਜਾਬੀ ਲਿਖਣ ਦਾ -ਹੁਕਮ ਮਿਤੀ 18.2.2022

ਬੋਰਡਾਂ ਅਤੇ ਸੜਕਾਂ ਆਦਿ ਤੇ ਸਭ ਤੋਂ ਉੱਪਰ ਪੰਜਾਬੀ ਲਿਖਣ ਦਾ -ਹੁਕਮ ਮਿਤੀ 18.2.2022

ਪੰਜਾਬ ਸਰਕਾਰ ਵੱਲੋਂ ਹੁਕਮ ਮਿਤੀ 18.2.2020 ਰਾਹੀਂ ਆਪਣੇ ਸਾਰੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਵਿਭਾਗਾਂ ਦੇ ਬੋਰਡਾਂ ਆਦਿ ਦੇ ਸਭ ਤੋਂ ਉੱਪਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ।

ਇਸ ਅਸਲ ਹੁਕਮ ਦਾ ਲਿੰਕ:

https://punjabibpb.com/wp-content/uploads/2025/06/9.-Govt.-order-18.2.2020-Sign-Boards.pdf

ਟਾਈਪ ਕੀਤੇ ਹੁਕਮ ਦਾ ਲਿੰਕ:

https://punjabibpb.com/wp-content/uploads/2025/06/Punjab-Govt.-Order-dated-18.02.20.pdf